About Bathinda City

About Bathinda City 

                                            

https://www.bathindalive.in/about-bathinda-city/

Bathinda (Punjabi: ਬਠਿੰਡਾ) (Hindi: बठिंडा) (known by Invaders as Tabar-e-Hind or Tabarhindh meaning the Gateway to India) is a city and Municipal Corporation in Southern part of Punjab.The city, named after the Bhati kings, is one of the oldest cities in Punjab, India and the current administrative headquarters of Bathinda District. It is in northwestern India in the Malwa Region, 227 km west of the capital city of Chandigarh and is the fifth largest city of Punjab. Bathinda’s nicknamed the ‘City of Lakes’, courtesy of the artificial lakes in the city.The first empress of India, Razia Sultan was imprisoned in the Qila Mubarak fort in Bathinda.

ਹੋਰ ਜੇਕਰ ਬਠਿੰਡੇ ਬਾਰੇ ਗੱਲ ਕਰੀਏ ਤਾਂ ਬਠਿੰਡੇ ਦੀ ਧਰਤੀ ਨੂੰ ਗੁਰੂਆਂ ਪੀਰਾਂ ਦੀ ਚਰਨ ਸ਼ੋ ਪ੍ਰਾਪਤ ਹੈ । ਬਠਿੰਡੇ ਦੀ ਧਰਤੀ ਨੂੰ ਸਾਹਿਬ-ਏ -ਕਮਾਲ ਦਸਵੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸ਼ੋ ਪ੍ਰਾਪਤ ਹੈ । ਸੈਰ ਸਪਾਟੇ ਨੂੰ ਬੜਵਾ ਦੇਣ ਲਈ ਬਠਿੰਡੇ ਨੂੰ ਹਰ ਪਖੋਂ ਵਿਕਸਿਤ ਕੀਤਾ ਗਿਆ ਹੈ , ਵਧੀਆ ਸ਼ੋਪਿੰਗ ਕੋੰਪਲੇਕਸ ਹਨ ਜਿਥੇ ਰੋਜਾਨਾ ਹਜ਼ਾਰਾਂ ਦੂਰੋ ਨੇੜੇਓ ਲੋਕ ਔਂਦੇ ਹਨ । ਬਠਿੰਡੇ ਨੂੰ ਸਵੱਛ ਭਾਰਤ ਅਭਿਆਨ ਦੇ ਦੌਰਾਨ ਨੰਬਰ 2 ਦੀ position ਵਿੱਚ ਰਖਿਆ ਗਿਆ ਹੈ ਜੋ ਕੀ ਬਠਿੰਡੇ ਲਈ ਬਹੁਤ ਮਾਣ ਵਾਲੀ ਗਲ ਹੈ। ਇਸ ਤੋਂ ਅਲਾਵਾ ਅਗਰ ਬਠਿੰਡੇ ਨੂੰ city of lake ਵੀ ਕਿਹਾ ਜਿਵੇ ਤਾਂ ਵੀ ਕੋਈ ਅਤਕਥਨੀ ਨਹੀਂ ਹੋਵੇਗੀ । ਸ਼ਾਮ ਦੇ ਟਾਇਮ lake ਦਾ ਨਜ਼ਰਾਂ ਵੇਖਦੇ ਹੀ ਬਣਦਾ ਹੈ , ਜੇਕਰ multiplex cinemas ਦੀ ਗਲ ਕਰੀਏ ਤਾਂ ਬਠਿੰਡੇ ਵਿੱਚ 3 ਵੱਡੇ cinema ਥਿਏਟਰ ਹਨ। ਜਿਨਾ ਵਿਚੋਂ mittal city mall ਵਿੱਚ fun cinema , peninsula mall ਵਿੱਚ Q cinema  ਅਤੇ City centre mall ਵਿੱਚ carvel cinema ਹਨ ।

at bathinda fort